ਲੁਧਿਆਣਾ ਵਿਚ ਬਤੌਰ ਪੁਲਿਸ ਕਮਿਸ਼ਨਰ IPS ਨੀਲਭ ਕਿਸ਼ੋਰ ਨੇ ਸੰਭਾਲਿਆ ਚਾਰਜ..
May 23, 2024

ਲੁਧਿਆਣਾ ਵਿਚ ਬਤੌਰ ਪੁਲਿਸ ਕਮਿਸ਼ਨਰ IPS ਨੀਲਭ ਕਿਸ਼ੋਰ ਨੇ ਸੰਭਾਲਿਆ ਚਾਰਜ..
Arjun Chhabra / Ludhiana
ਲੁਧਿਆਣਾ 23 ਮਈ. ਲੁਧਿਆਣਾ ਵਿਚ ਬਤੌਰ ਪੁਲਿਸ ਕਮਿਸ਼ਨਰ IPS ਨੀਲਭ ਕਿਸ਼ੋਰ ਨੇ ਸੰਭਾਲਿਆ ਚਾਰਜ..ਚੋਣ ਕੰਮਿਸ਼ਨ ਵਲੋਂ ਬੀਤੇ ਦਿਨ ਹੀ ਕੀਤੀ ਗਈ ਸੀ ਬਦਲੀ . ਅਹੁਦਾ ਸੰਭਾਲਦੇ , ਓਹਨਾ ਨੇ ਕਿਹਾ ਕੀ ਯੋਗ ਕਮਾਂਡ ਅਤੇ ਅਗਵਾਈ ਹੇਠ ਲੁਧਿਆਣਾ ਵਾਸੀਆਂ ਨੂੰ ਮਿਸਾਲੀ ਸੇਵਾ ਪ੍ਰਦਾਨ ਕਰਨ ਅਤੇ ਵਿਘਨ ਪਾਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਰੁਖ ਰੱਖਣ ਲਈ ਵਚਨਬੱਧ ਹਾਂ।
Ludhiana Police Commissioner
Recommended News
Trending
Punjab Speaks/Punjab
Just Now